My Rulez Lyrics in Punjabi by Arjan Dhillon

This post contains My Rulez lyrics in Punjabi. It is a Punjabi song sung by Arjan Dhillon. The Punjabi lyrics are written by Arjan Dhillon. Yeah Proof has added music. The video is done by Arundeep Teji . Charvi Dutta has played a female lead in this song.

My Rulez Lyrics in Punjabi

ਹਾਨ ਦੀਏ ਮੱਸਿਆ ਨੂੰ ਚੰਦ ਭੁੱਲਦੇ ਨੀ
ਸਾਨੂੰ ਦੇਖ ਸਾਧ ਵੀ ਪਖੰਡ ਭੁੱਲਦੇ ਨੀ
ਜ਼ੋਰ ਜਲਵਾ ਜਵਾਨੀ ਵੈਲਪੁਣੇ ਦੀ ਨਿਸ਼ਾਨੀ
ਸੋਨਪਰੀਏ ਨੀ ਤੈਥੋਂ ਕਾਹਦੇ ਪਰਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ

ਕੇਰਾ ਖੁੱਲੀ ਬੋਤਲ ਤਾਂ ਕਿੱਥੇ ਬਚਦੀ
ਵਾਸ਼ਨਾ ਹਾਏ ਆਉਂਦੀ ਸੌਂਫ ਨਾਲ ਸੱਕ ਦੀ
ਚੁੱਲੇ ਵਿਚ ਮੱਚੇ ਖਾਲਪਾੜ ਨਖਰੋ
ਮਹਿਫਲਾਂ ਦੇ ਗੱਬਰੂ ਸ਼ਿੰਗਾਰ ਨਖਰੋ
ਹੋ ਜੱਟ ਲੱਠੇ ਨਾਲ ਲੱਥ ਨਾਲ ਲਉ ਕਿਹੜੀ ਕੱਟ
ਪਿੰਡ ਸੁੱਤੇ ਤੋਂ ਆ ਜਿਹੜੇ ਪਿੰਡ ਵਡ ਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ

ਹੋ ਖੱਬੇ ਗੀਜੇ ਕੋਲੇ ਦਿਸਦਾ ਏ ਟੰਗਿਆ
ਮਿਲਦਾ ਨੀ ਸਾਹ ਜਿਹਤੋ ਧਾਰਾ ਮੰਗਿਆ
ਹੋ ਦੂਜਾ ਬਟਨ ਨਾ ਲਾਉਣ ਮੁੰਡੇ ਪੱਤੇ ਜਿੰਮਾਂ ਦੇ
ਚਮਕਰਿਆਂ ਦੇ ਮੈਚ ਕੋਕਿਆਂ ਤੇ ਰਿੰਮਾਂ ਦੇ
ਅੱਜ ਕੱਲ ਜਿੱਥੇ ਜਿੱਥੇ ਦੁਨੀਆ ਏ ਪਿੱਛੇ ਪਿੱਛੇ
ਜਿਹੜੇ ਜਿਹੜੇ ਸੀਗੇ ਨਾਲ ਸਾਡੇ ਪੜ੍ਹ ਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ

ਹੋ ਲੂਣਾ ਨੂੰ ਪਿਆਰਾ ਹੁੰਦਾ ਹਾਨ ਜੱਟੀਏ
ਜਾਨ ਵਾਰ ਦਾ ਗੇ ਬਣ ਕੇਰਾ ਜਾਨ ਜੱਟੀਏ
ਜਿਵੇਂ ਜਿੱਤਣਾ ਹੈ ਔਖਾ ਕਿਲ੍ਹਾ ਜਮਰੌਦ ਦਾ
ਛੇਤੀ ਗੱਲ ਤੇ ਨਾ ਆਵੇ ਮੁੰਡਾ ਏ ਭਦੌੜ ਦਾ
ਕੋਈ ਕੋਈ ਮਸਕਾਰਾ ਪੈਂਦਾ ਸਾਹਾ ਉੱਤੇ ਭਾਰਾ
ਹਰ ਅੱਖ ਉੱਤੇ ਅੱਖਾਂ ਨਹੀਂਓ ਧਰਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ

My Rulez Lyrics in Punjabi by Arjan Dhillon

My Rulez Credits

Song : My Rulez Singer/Lyrics/Composer : Arjan Dhillon Music : Yeah Proof Female Lead : Charvi Dutta Director : Savio Sandhu Colorist : Keshav Edit by : Zipsy Studio Dop : Arundeep Teji Focus – Monu Assistant’s : Rajveer Maan & Jagjeet Maan Line Producer – Manish Productions Thanks To : Car Street Hair : Abhishek Sain Make-Pp : Deepak Kohli Still Making : Karan Manku & Himanshu Khurana Post Production : Zipsy Studio Presentation : Harvinder Sidhu Conceived By : Gurpreet Khetla Social Media Promotions : HOT (Hub Of Talent) Produced By : Gunbir Singh Sidhu & Manmord Sidhu

Thanks for reading. If you want the translation and transliteration of this song in Hindi, then comment below. Thank you