Puzzle Life Lyrics in Punjabi by Sharry Hasan

This post contains Puzzle Life lyrics in Punjabi. It is a Punjabi song sung by Sharry Hasan. The Punjabi lyrics are written by Narinder Grewal. Street Boy has added music. The video is done by Teji Sandhu. Khushi Punjaban has played a female lead in this song.

Puzzle Life Lyrics in Punjabi

ਮੇਰੀ ਲਾਈਫ ਕਾਹਤੋਂ ਵੇ ਪਜ਼ਲ ਕੀਤੀ ਆ
ਤੂੰ ਹਰ ਕਨਫਿਊਜਨ ਦਾ ਹੱਲ ਰੱਖਦਾ
ਮੇਰਾ ਪਿਆਰ ਸ਼ਾਈਨ ਹੋਵੇ ਤੇਰੇ ਫੇਸ ਤੇ
ਜਦੋਂ ਬੁੱਲਾਂ ਉੱਤੇ ਮੇਰੀ ਕੋਈ ਗੱਲ ਰੱਖਦਾ
ਬ੍ਰੇਨ ਮੇਰਾ ਹੈਂਗ ਕਰਤਾ ਏ ਸੋਹਣਿਆ
ਜਿੱਦੇ ਦਾ ਤੂੰ ਮੇਰੀ ਸੈਂਸ ਨਾਲ ਕਹਿ ਗਿਆ

ਮੇਰੀ ਜ਼ਿੰਦਗੀ ਚ ਸੋਹਣਿਆ ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ ਸਾਈਡ ਕੀਤਾ ਸੀਨੇ ਚੋਂ ਸਿੱਧਾ ਧੜਕਣ ਕੱਢ ਲੈ ਗਿਆ

ਜਦੋਂ ਮੈਂ ਫਰੈਂਡਾ ਨਾਲ ਗੱਲ ਕਰਦੀ ਮੱਲੋ ਮੱਲੀ ਮੂਹੋ ਤੇਰਾ ਨਾਮ ਨਿੱਕਲੇ
ਤੂੰ ਜਿੰਨੀ ਵਾਰੀ ਕਹੇ ਮੈਨੂੰ ਆਈ ਲੱਬ ਜੂ ਓਨੀ ਵਾਰੀ ਮੂਹੋ ਮੇਰੇ ਹਾਂ ਨਿੱਕਲੇ

ਦਿਲ ਵਾਲੇ ਰੂਮ ਨੂੰ ਮੈਂ ਬੰਦ ਰੱਖਿਆ ਜਿੱਦੇ ਦਾ ਤੂੰ ਇਹਦੇ ਵਿਚ ਆਕੇ ਬਹਿ ਗਿਆ
ਮੇਰੀ ਜ਼ਿੰਦਗੀ ਚ ਸੋਹਣਿਆ ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ ਸਾਈਡ ਕੀਤਾ ਸੀਨੇ ਚੋਂ ਸਿੱਧਾ ਧੜਕਣ ਕੱਢ ਲੈ ਗਿਆ

ਅਵੱਲਾ ਹੀ ਰੋਗ ਆ ਇਸ਼ਕ ਦਾ ਪਰ ਚੰਗਾ ਲਗਦਾ
ਹੁਣ ਦਿਨ ਵੀ ਤੇਰੇ ਨਾਲ ਤੇ ਸ਼ਾਮ ਵੀ ਤੇਰੇ ਨਾਲ
ਇਹ ਜਿੰਦ ਵੀ ਤੇਰੇ ਨਾਲ ਤੇ ਜਾਨ ਵੀ ਤੇਰੇ ਨਾਲ
ਜੇ ਗੱਲ ਮੁਹੱਬਤ ਦੀ ਆਗੀ ਆ ਨਾ
ਫੇਰ ਨਫ਼ੇ ਵੀ ਤੇਰੇ ਨਾਲ ਤੇ ਨੁਕਸਾਨ ਵੀ ਤੇਰੇ ਨਾਲ
ਦੁੱਖਾਂ ਵਿਚ ਐਵੇਂ ਨਾਂ ਤੂੰ ਰਿਹਾ ਕਰ ਵੇ
ਤੇਰੇ ਵੱਲ ਵੇਖ ਓਦੋ ਪੇਨ ਹੁੰਦੀ ਆ
ਬੜਾ ਰੋਕਾਂ ਉਸ ਟਾਈਮ ਮੈਂ ਅੱਖਾਂ ਨੂੰ
ਬੱਸੋ ਬਾਹਰ ਹੰਜੂਆਂ ਦੀ ਰੇਨ ਹੁੰਦੀ ਆ
ਗਰੇਵਾਲ ਨਰਿੰਦਰਾ ਮੈਂ ਤੇਰੇ ਜੋਗੀ ਆ
ਤੂੰ ਵੀ ਬੱਸ ਕਹਿ ਦੇ ਤੇਰੇ ਜੋਗਾ ਰਹਿ ਗਿਆ

ਮੇਰੀ ਜ਼ਿੰਦਗੀ ਚ ਸੋਹਣਿਆ ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ ਸਾਈਡ ਕੀਤਾ ਸੀਨੇ ਚੋਂ ਸਿੱਧਾ ਧੜਕਣ ਕੱਢ ਲੈ ਗਿਆ

Puzzle Life Lyrics in Punjabi by Sharry Hasan

Puzzle Life Credits

☞ Title – Puzzle Life ☞ Singer- Sharry Hasan ☞Featuring – Khushi Punjaban and Vivek Chaudhary ☞Lyrics- Narinder Grewal ☞ Music – Street Boy ☞A Film By – Teji Sandhu ☞ Producer – Sajjan Duhan ☞ Project – Jatinder Singh Sohal ☞ Poster Desgin – Hungry Man Designs ☞ Digital Partner – Coin Digital (https://www.instagram.com/coin_digital) ☞ Special Thanks – Goldy RedLeaf ☞ Label – Single Track Studios

Thanks for reading. If you want the translation and transliteration of this song in Hindi, then comment below. Thank you

satta king gali