This post contains Bismillah lyrics in Punjabi. It is a Punjabi song sung by Amrit Maan. The Punjabi lyrics are written by Amrit Maan. Dr Zeus has added music. The video is done by Rahul Dutta.
Table of Contents
Bismillah Lyrics in Punjabi
ਨਜ਼ਰਾਂ ਦੇ ਵਾਰ ਕੇਰਾ ਕਰੋ ਸੋਹਣਿਓ
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣਿਓ
ਸੋਹ ਲੱਗੇ ਰੱਬ ਦੀ ਕੋਈ ਨੀ ਰੋਕਦਾ
ਜਿੱਦਾਂ ਥੋੜਾ ਦਿਲ ਓਦਾਂ ਕਰੋ ਸੋਹਣਿਓ
ਜੀ ਥੋੜੇ ਨਾਲ ਕਰੋੜਾ ਦਾ ਸੀ ਦਿਲ ਪਹਿਲਾਂ ਸਿਫਰਾਂ ਤੇ
ਬਿਸਮਿਲਾ ਇਸ਼ਕ ਸਾਡਾ ਜੀ ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ ਫਿਕਰਾਂ ਤੇ
ਗੱਡੀ ਆ ਬਲੈਕ ਰੰਗ ਗੋਰਾ ਸੁੱਖ ਨਾਲ
ਜਚਦਾ ਏ ਗੁੱਸਾ ਥੋੜਾ ਥੋੜਾ ਸੁੱਖ ਨਾਲ
ਸੰਗ ਜਾਨ ਥੋਥੋ ਹੌਲੀਵੁੱਡ ਵਾਲੀਆਂ
ਮਾਰ ਦੇ ਓ ਲੱਕ ਨੂੰ ਮਰੋੜਾ ਸੁੱਖ ਨਾਲ
ਸੁਣਿਆ ਗੌਰ ਬੜਾ ਕਰਦੇ
ਤੁਸੀਂ ਸਾਡੇ ਜਿਕਰਾਂ ਤੇ
ਬਿਸਮਿਲਾ ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ ਫਿਕਰਾਂ ਤੇ
ਜੀ ਤੌਬਾ ਥੋੜੀਆਂ ਤੋਰਾਂ ਨੇ
ਧੌਣ ਝੁਕਾ ਲਈ ਮੋਰਾਂ ਨੇ
ਸਾਡੇ ਹਿੱਸੇ ਆਏ ਓ
ਜ਼ੋਰ ਤਾਂ ਲਾ ਲਿਆ ਹੋਰਾਂ ਨੇ
ਮੈਂ ਕਿਹਾ ਜ਼ੋਰ ਜਵਾਨੀ
ਹਾਏ ਤੌਬਾ
ਗਲ ਦੀ ਗਾਨੀ
ਹਾਏ ਤੌਬਾ
ਦੁਨੀਆ ਦੀਵਾਨੀ
ਹਾਏ ਤੌਬਾ
ਇਸ਼ਕ ਰੂਹਾਨੀ
ਹਾਏ ਤੌਬਾ
ਹੋ ਸੂਟ ਆ ਲਾਹੌਰ ਦਾ ਤੇ ਨਖਰਾ ਕਰਾਚੀ ਦਾ
ਹੋ ਥੋੜੇ ਮੂਰੇ ਫੇਲ ਆ ਬ੍ਰੈਂਡ ਵਰਸਾਚੀ ਦਾ
ਹੋ ਤੱਕਣੀ ਨਾਲ ਸਿਰ ਜਾ ਘੁਮਾ ਗੇ ਸੋਹਣਿਓ
ਛੱਡ ਦਿੱਤਾ ਖਹਿੜਾ ਹੁਣ ਮਾਨ ਨੇ ਗਲਾਸੀ ਦਾ
ਤੁਸੀਂ ਹੁਸਨ ਬਗੀਚਾ ਓ
ਅਸੀਂ ਕੰਡੇ ਕਿੱਕਰਾਂ ਦੇ
ਬਿਸਮਿਲਾ ਇਸ਼ਕ ਸਾਡਾ ਜੀ ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ ਫਿਕਰਾਂ ਤੇ
Bismillah Credits
Song – Bismillah (Official Video) Singer/Lyrics – Amrit Maan Music – Dr Zeus Video – Rahul Dutta Online Promotion – Being Digital Label – Speed Records
Thanks for reading. If you want the translation and transliteration of this song in Hindi, then comment below. Thank you