Farming Lyrics in Punjabi by Laddi Chahal

This post contains Farming lyrics in Punjabi. It is a Punjabi song sung by Laddi Chahal. The Punjabi lyrics are written by Laddi Chahal. Desi Crew has added music. The video is done by Savio Sandhu. Mahira Sharma has played a female lead in this song.

Farming Lyrics in Punjabi

ਹੋ ਜੱਟੋ ਵੇ ਜੱਟੋ ਵੇ ਕੀ ਓ ਕੰਮ ਕਰਦੇ
ਸਾਰਾ ਦਿਨ ਚਿੱਲ ਸ਼ਾਮੀ ਫੰਨ ਕਰਦੇ
ਹੋ ਗੇੜੀ ਰੂਟ ਘੁੱਮਦੇ ਹਾਂ ਘੁੱਮਦੇ
ਲੈ ਕੇ ਬੀਮਾਰਾਂ ਤੇ ਮਰਕਾਂ ਨਾਲ ਥਾਰ ਵੇ
ਜੱਟਾ ਵੇ ਜਾਈ ਦੱਸ ਕੇ ਓ ਦੱਸ ਕੇ
ਐਸੇ ਕਿਹੜੇ ਥੋੜੇ ਕਾਰੋਬਾਰ ਵੇ

ਹੋ ਖੜੀਆਂ ਨੇ ਪੋਰਚਾਂ ਚ ਕਾਰਾਂ ਮਹਿੰਗੀਆਂ
ਆਹ ਜੱਟਾਂ ਨੇ ਕਰਾਈਆਂ ਬਿੱਲੋ ਥਾਰਾਂ ਮਹਿੰਗੀਆਂ
ਹੋ ਪੈਲੀਆਂ ਨੇ ਖੁੱਲੀਆਂ ਹਾਂ ਖੁੱਲੀਆਂ
ਖੜੇ ਫੋਰਡ ਨਾਲੇ ਮੈਸੀ ਤਿੰਨ ਚਾਰ ਨੀ
ਜੱਟਾਂ ਦਾ ਬੱਸ ਬੱਲੀਏ ਹਾਂ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ

ਹੋ ਖੜੇ ਚੱਕਦੇ ਓ ਮੁੱਛਾਂ ਅੱਖਾਂ ਨਾਲ ਡਰਾਉਂਦੇ ਨੇ
ਦਿਨੇ ਧੁੱਪੇ ਚਾਹਾਂ ਸ਼ਾਮੀ ਪੈਗ ਲਾਉਂਦੇ ਨੇ
ਸਾਡੀ ਮੌਡਰਨ ਫਾਰਮਿੰਗ ਫਿੱਟ ਬੱਲੀਏ
ਜੋ ਖਾਵੇਂ ਸਬਵੇ ਚ ਖੀਰੇ ਸਾਡੇ ਖੇਤੋਂ ਆਉਂਦੇ ਨੇ

ਵੇ ਟੌਰ ਏਨੀ ਕੱਢ ਦੇ ਹਾਂ ਕੱਢ ਦੇ
ਪੱਗਾਂ ਟੇਢੀਆਂ ਤੇ ਜੀਨਾ ਟੀਆਰ ਵੇ
ਜੱਟਾ ਵੇ ਜਾਈ ਦੱਸ ਕੇ ਓ ਦੱਸ ਕੇ
ਐਸੇ ਕਿਹੜੇ ਥੋੜੇ ਕਾਰੋਬਾਰ ਵੇ

ਨੀ ਪੀਯੂ ਆਲੇ ਨਿੱਤ ਰੈਲੀਆਂ ਨੇ ਕੱਢ ਦੇ
ਬੈਠੇ ਗੱਡੀਆਂ ਤੇ ਜਾਂਦੇ ਰਾਹ ਬਲੌਕ ਹੁੰਦੇ ਨੇ
ਹੋ ਖੂਨ ਚ ਅਣਖ ਥੋੜੇ ਹਿੱਕਾਂ ਵਿਚ ਜ਼ੋਰ
ਸੋਡੇ ਉਠਦਿਆਂ ਤੋਂ ਅੱਖਾਂ ਚ ਗਲੋਕ ਹੁੰਦੇ ਨੇ
ਨੀ ਗਜ ਗਜ ਚੈਸਟਾਂ ਹਾਂ ਚੈਸਟਾਂ
ਪਾਏ ਡੌਲਿਆਂ ਤੇ ਚੀਤੇ ਭਘਿਆਡ ਨੀ
ਜੱਟਾਂ ਦਾ ਬੱਸ ਬੱਲੀਏ ਹਾਂ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ

ਹੋ ਕਰਾਂ ਦੇ ਪਲੈਨ ਬੰਕ ਕਿਹੜਾ ਮਾਰਨਾ
ਦੱਸੀ ਅਡਰੈਸ ਵੇ ਮੈਂ ਗੇੜਾ ਮਾਰਨਾ
ਨਾਮ ਲੈ ਕੇ ਦੇਖ ਲੀ ਨੀ ਕੇਰਾਂ ਜੱਟ ਦਾ
ਲਾਡੀ ਚਹਿਲ ਪਿੰਡ ਡਡਹੇਡਾ ਜੱਟ ਦਾ
ਹੋ ਜਾਊ ਸਿਰੇ ਛੱਡ ਕੇ ਹਾਂ ਛੱਡ ਕੇ
ਜਿਹਨੂੰ ਪੁੱਛ ਲੇ ਗੀ ਕੇਰਾਂ ਬਾਜ ਮਾਰ ਨੀ
ਜੱਟਾਂ ਦਾ ਬੱਸ ਬੱਲੀਏ ਹਾਂ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ

Farming Lyrics in Punjabi by Laddi Chahal

Farming Credits

Song: Farming (Teaser) Singer: Laddi Chahal and Gurlez Akhtar Featuring: Parmish Verma & Mahira Sharma Lyrics: Laddi Chahal Music: Desi Crew Mix Master by: Dense Video: Savio Sandhu & Yug Assistant’s Dir: Rajvir Maan & Jagjeet Maan Poster: The Town Media Edited by: Zipsi Studio Still: Himanshu Khurana Projected By: Umesh Karmawala Label: Speed Records

Thanks for reading. If you want the translation and transliteration of this song in Hindi, then comment below. Thank you